she wrote a letter with her blood,, ਚੱਲ ਨੀਂ ਕਲਮੇਂ
ਚੱਲ ਨੀਂ ਕਲਮੇਂ,, ਕਾਗਜ ''''ਤੇ ਚਲੀਏਦਰ, ਰੁੱਸੇ ਮਹਿਬੂਬ ਦਾ ਮਲੀਏਮਾਫ਼ੀ-ਨਾਮਾਂ ਲਿਖ ਆਪਣੇਂ ਹਥੀਂਆਪਣੇਂ ਥਾਂ -- ਨ ਕਿਸੇ ਹੋਰ ਨੂੰ ਘਲੀਏਸਿਆਹੀ ਦੀ ਤੂੰ ਝੀਕ ਜੀ,,ਲਾ ਲਾਸਿਧੀ ਆਪਣੇਂ ਮੂੰਹ ''''ਚ'''' ਪਾ ਲਾਫਿਰ ਮੁੱਕੇ ਨਾਂ ਪਿਆਸ ''''ਜੇ ਤੇਰੀਜਿਸਮ ਮੇਰੇ ਦਾ ਖੂਨ ਅਜਮਾ-ਲੈਚੱਲ ਨੀਂ ਕਲਮੇਂ,, ਕਾਗਜ ''''ਤੇ ਚਲੀਏਦਰ, ਰੁੱਸੇ ਯਾਰਾਂ ਦਾ ਮਲੀਏਹੁਣ ਅੰਤ ਤਕ ਮੇਰਾ ਸਾਥ ਨਿਭਾਈਂਪੀ ਖੂਨ,,, ਜਿਸਮ ਨਾਂ ਛੱਡ ਕੇ ਜਾਈਜਿਸਮ ਬੇਰੰਗ ਹੋ ਜੇ ਤਦ ਜੇਮੇਰੀ ਖਾਕ ਨੂੰ ਯਾਰ ਦੇ ਪੈਰੀਂ ਪਾਈਚੱਲ ਨੀਂ ਕਲਮੇਂ,, ਕਾਗਜ ''''ਤੇ ਚਲੀਏਦਰ, ਰੁੱਸੇ ਯਾਰਾਂ ਦਾ ਮਲੀਏ