Gurbani Shabad with Meanings
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੇ ਦਿਨ ਰਾਤੀ ||
Chant the name of the Lord, Har Har, o my mind, it will bring you elernal peace, day and night ,
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ||
Chant the name of the Lord, Har Har, o my mind, meditating on it, all sins and misdeeds shall be erased,
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ||
Chant the name of the Lord, Har Har, o my mind, through it, all poverty, pain and hunger shall be removed,
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪਰੀਤਿ ਲਗਾਤੀ ||
Chant the name of the Lord, Har Har, o my mind, as Gurmukh, declare your love,
ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੇ ਹਰਿ ਤਿਤੁ ਮੁਖਿ ਨਾਮੁ ਜਪਾਤੀ ||
One who has such preordained destiny inscribed upon his forhaed by the true Lord, chant the naam, the name of the Lord.