ਮੇਰੇ ਦਿੱਤੇ ਪੈਸਿਆਂ ਦੇ
ਮੇਰੇ ਦਿੱਤੇ ਪੈਸਿਆਂ ਦੇ , Burger-Pizze ਖਾ ਉਹ ਰੱਜ ਗਈ
-- ਅੱਜ ਮੈਂ ਨਹੀਂ
ਦਿੱਤੇ 5 ਡਾਲਰ, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ...
ਕਹਿੰਦੀ Face Book
''ਚੋਂ ਤਾਂ ਕੱਢ ਦਿੱਤਾ,, ਤੈਨੂੰ ਦਿਲੋਂ ਵੀ ਕੱਢ ਦੇਣਾ ਏ ..
ਤੇਰੀ Wall ਤੇ ਕਦੇ ਵੀ
ਲਿਖਣਾ ਨਹੀਂ ,ਤੇ Scrap ਕਰਨਾ ਵੀ ਛੱਡ ਦੇਣਾ ਏ.
ਚਾਹੇ ਦੇਖ ਲੋ Orkut ਮੇਰਾ ਉਹ
, ਮੇਰੀ Friend List ''ਚੋਂ ਅੱਜ ਗਈ .
ਅੱਜ ਮੈਂ ਨਹੀਂ ਦਿੱਤੇ 5 ਡਾਲਰ, ਤੇ
ਮੇਰੀ GF ਮੈਨੂੰ ਛੱਡ ਕੇ ਭੱਜ ਗਈ.
ਅਸੀਂ mel krade rabba ਦੇਖਣ ਜਾਣਾ ਸੀ ,ਮੈਂ ਟਿਕਟ ਲਿਆ ਤੀ ''ਪੰਜਾਬਣ'' ਦੀ .
ਮੈਨੂੰ ਕਹਿੰਦੀ ਸੀ ਸ਼ਰਾਬ ਛੱਡ ਦੇਉਂ .ਪਰ
ਆਪ ਸ਼ਰਾਬ ਦੇ ਰੰਗ ਵਿਚ ਰੰਗ ਗਈ...
ਉਹਨੂੰ ਟੱਲੀ -ਟੱਲੀ ਕਹਿੰਦਾ ਸੀ ..ਅੱਜ ਮੇਰੀ
ਹੀ ਟੱਲੀ ਵੱਜ ਗਈ .
ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ GF ਮੈਨੂੰ ਛੱਡ
ਕੇ ਭੱਜ ਗਈ.
ਤੁਸੀਂ ਪੜਕੇ ਹੱਸਦੇ ਹੋਵੋਂਗੇ.. ਹੋਰਾਂ ਨੂੰ ਦੱਸਦੇ ਹੋਵੋਂਗੇ.
"manpreet"
ਦੇ ਹਾਲਾਤ ਤੇ , ਤੁਸੀ Comment ਪਏ ਕੱਸਦੇ ਹੋਵੋਂਗੇ .
ਛੱਡ ਕੇ ਉਹ ਦਰ ਮੇਰਾ
,ਕਿਸੇ ਹੋਰ ਦੇ ਵਹਿੜੇ ਸੱਜ ਗਈ.
ਅੱਜ ਮੈਂ ਨਹੀਂ ਦਿੱਤੇ 5 ਡਾਲਰ, ਤੇ ਮੇਰੀ GF
ਮੈਨੂੰ ਛੱਡ ਕੇ ਭੱਜ ਗਈ.