ਯਾਦਾਂ ਦੇ ਸਾਗਰ ਚ ਜਦੋਂ ਉਤਰਦਾ ਹਾਂ
ਯਾਦਾਂ ਦੇ ਸਾਗਰ ਚ ਜਦੋਂ ਉਤਰਦਾ ਹਾਂ ਮੈਂ ਅਖਾਂ ਮੇਰੀਆਂ ਭਿਜ ਜਾਂਦੀਆਂ ਨੇ
ਜਦ ਪੜਦਾ ਹਾਂ ਓਹਦੀਆਂ ਅਖਾਂ ਚ ਪਿਆਰ ਆਪਣਾ ਅਖਾਂ ਮੇਰੀਆਂ ਭਿਜ ਜਾਂਦੀਆਂ ਨੇ
ਓਹਦਾ ਨਾਮ ਲੈਣ ਦਾ ਹਕ਼ ਜਦੋਂ ਦਾ ਖੋਇਆ ਗਿਆ ਹੈ ਮੇਰੇ ਕੋਲੋਂ
ਜਦ ਵੀ ਲਿਖਦਾਂ ਹਾਂ ਕੋਈ ਲਫਜ਼ ਅਖਾਂ ਮੇਰੀਆਂ ਭਿਜ ਜਾਂਦੀਆਂ ਨੇ
ਓਹਦੇ ਲਈ ਮੈਂ ਹੱਸ ਕੇ ਸਿਹਾ ਉਸਤੋਂ ਵਖ਼ ਹੋਣਾ
ਜਦ ਹੁਣ ਕਿਸੇ ਦੇ ਲਗਦਾਂ ਗੱਲ ਤੇ ਅਖਾਂ ਮੇਰੀਆਂ ਭਿਜ ਜਾਂਦੀਆਂ ਨੇ
ਮੈਂ ਰਖਦਾ ਹਾਂ ਦਿਲ ਨੂ ਸਾਰਾ ਦਿਨ ਓਹਦੀਆਂ ਯਾਦਾਂ ਤੋਂ ਦੂਰ
ਜਦ ਮੈਂ ਰਖਦਾ ਸ਼ਾਮ ਨੂੰ ਕਦਮ ਆਪਣੇ ਦਰ ਉੱਤੇ ਅਖਾਂ ਮੇਰੀਆਂ ਭਿਜ ਜਾਂਦੀਆਂ ਨੇ
"jeet bai ji" ਵੇਖਿਆ ਤਾ ਹੈ ਕਿ ਦੁਨਿਆ ਸਾਰੀ ਰੰਗ ਬਦਲ ਲੈਂਦੀ ਹੈ
ਪਰ " ਓਹ ਵੀ ਬਦਲ ਗਏ ਨੇ " ਦੇਖ ਕੇ ਅਖਾਂ ਮੇਰੀਆਂ ਭਿਜ ਜਾਂਦੀਆਂ ਨੇ
************************************************** *******