ਪੰਜਾਬ ਅਤੇ ਪੰਜਾਬੀਅਤ ਲਈ ਕਿਤਾ ਮੇਰਾ ਨਿਮਾਣਾ ਜੇਹਾ ਯਤਨ
uh maunjaan labnia nahi jo bapu de ser te kariaan
ਬੜਾ ਸਤਕਾਰੀ ਹਾਂ .......
i m very respectfull...
ਨਜਰ ਨਾ ਲੱਗ ਜਾਵੇ:
ਬੜਾ ਸਤਕਾਰੀ ਹਾਂ ,
ਉਸ ਮਾਂ ਦਾ ,
ਜਿਸ ਬੋਲਣ ਦਾ ਚਜ ਸਖਾ ਦਿਤਾ |
i m very respectfull of my mother ,
who taught me how to speak
ਬੜਾ ਸਤਕਾਰੀ ਹਾਂ , ਉਸ ਮਾਸਟਰਾਂ ਦਾ ,
ਹਥ ਫੜ ਕੇ ਸੁਲਖਣ ਲਿਖਣਾ ਸਖਾ ਦਿਤਾ |
i m very respectfull of my teachers ,
who taught me how to write
ਬੜਾ ਸਤਕਾਰੀ ਹਾਂ , ਏਸ ਪੰਜਾਬ ਦਾ ,
ਜਿਸ ਪੰਜਾਬੀ ਹੋਣ ਦਾ ਮਾਣ ਦਿਤਾ |
i m very respectfull of punjab,
who gave me honour of being punjabi
ਬੜਾ ਸਤਕਾਰੀ ਹਾਂ ,
ਉਸ ਮਹੁਬਤਦਾ ,
ਜਿਸ ਸੁਲਖਣੀ ਕਲਮ ਨੂੰ ਦਰਦ ਦਿਤਾ |
i m very respectfull of those
who gave pain to my writings
ਬੜਾ ਸਤਕਾਰੀ ਹਾਂ , ਗਡੀਆਂ ਵਾਲੇ ਯਾਰਾਂ ਦਾ ,
ਰਾਹਾਂ ਚ ਖੜੇ ਨੂੰ , ਆਪਣੇ ਨਾਲ ਥਾਂ ਦਿਤਾ |
i m very respectfull of those ,
who gave me lift when i was standing in they way
ਬੜਾ ਸਤਕਾਰੀ ਹਾਂ , ਓਹਨਾ ਨਾਭੁਲਣਹਾਰ ਯਾਰਾਂ ਦਾ ,
ਜਿਹਨਾ ਪੀਤੀ ਵਿਚ ਸਹਾਰਾ ਦਿਤਾ |
i m very respectfull of my friends ,
who hold my hand in my hard times
ਬੜਾ ਸਤਕਾਰੀ ਹਾਂ , ਉਸ ਰਬ ਦਾ ,
ਜਿਹਨੇ ਗਰੀਬੀ ਦਾ ਹੜ ਲੰਘਾ ਦਿਤਾ |
i m very respectfull of God,
who washed away my tough time
ਬੜਾ ਸਤਕਾਰੀ ਹਾਂ ,
ਉਸ ਸ਼ਕਸ ਦਾ ,
ਜਿਸ ਦਿਆਂ ਲਿਖਤਾਂ ਨੇ , ਮੈਨੂੰ ਲਿਖਣਾ ਸਖਾ ਦਿਤਾ
i m very respectfull of thet person,
who inspire me to write
ਪੰਜਾਬ ਅਤੇ ਪੰਜਾਬੀਅਤ ਲਈ ਕਿਤਾ ਮੇਰਾ ਨਿਮਾਣਾ ਜੇਹਾ ਯਤਨ