ਰਬ ਵਰਗੇ ਨੇ ਯਾਰ ਮੇਰੇ
ਰਬ ਵਰਗੇ ਨੇ ਯਾਰ ਮੇਰੇ ,,,,,,,
ਸਦਾ ਯਾਦ ਓਹਨਾ ਦੀ ਮੇਨੂ ਆਵੇ ,,,,,,,,,,,,,
ਓਹ ਹੱਸਦੇ ਵਸਦੇ ਰਹਨ ਸਦਾ,,,,,,,,,,
ਤੇ ਮੇਰੀ ਵੀ ਉਮਰ ਓਹਨਾ ਨੂ ਲਾਗ ਜਾਵੇ ,,,,,,,,,,,,
ਉਸ ਦਿਨ ਮਾਰ ਜਾਵਾ ,,,,,,,,
ਜਦ ਇਹ ਦਿਲ ਚੰਦਰਾ ਓਹਨਾ ਨੂ ਭੁੱਲ ਜਾਵੇ,,,,,,,,,,,,,,,,,,,,,