ਉਸ ਦਿਨ ਮੋਕੇ ਤੇ ਨਾ ਜੋ ਰਾਜ ਆਖਿਆ ਗਿਆ
ਰੁੱਤ ਸੀ ਬਹਾਰ ਦੀ,ਤੇ ਬੁਲਾਂ ਤੋਂ ਨਾ ਇਕ ਵੀ ਅਲਫਾਜ ਆਖੀਆ ਗਿਆ,
ਕਹਾਣੀ ਬਨ੍ਣੀ ਸੀ ਪਿਆਰ ਦੀ,ਜਿਸ ਦਾ ਨਾ ਮੇਥੋਂ ਆਗਾਜ ਆਖਿਆ ਗਿਆ
ਉਹ ਨਾਮ ਮੇਰਾ ਜਾਣਦੀ ਸੀ,ਇਸ ਤੋਂ ਪਰ੍ਹਾ ਨੀ ਸੀ ਜਨਤ,
ਪਰ ਉਸ ਵੇਲੇ ਵੀ ਨਾ ਮੇਥੋਂ ਆਪ੍ਣਾ ਇਹ ਨਾਜ ਆਖਿਆ ਗਿਆ,
ਫਿਰ ਉਹ ਮੁਸਕਰਾ ਰਹਿ ਸੀ ਕਿਸੀ ਇਮਾਰਤ ਵ੍ੱਲ ਵੇਖ,
ਤੇਰੇ ਲਈ ਦਿਲ ਦੀ ਨੀਹ ਤੇਂ ਬ੍ਣਾ ਦੇਵਾਂਗਾ, ਨਾ ਤਾਜ ਮਿਹ੍ਲ ਆਖਿਆ ਗਿਆ,
ਮੇਂ ਉਹਨਾਂ ਅੱਖਾਂ ਵਿਚ ਖੁਦ ਨੂੰ ਲੱਭ ਰਿਹਾ ਸੀ,
ਉਹਨੇ ਪੁਛੀਆ ਵੀ " ਕੀ ਲ੍ੱਭ ਰਿਹੇ ਹੋਂ." ਮੇਥੋਂ ਨਾ ਖਾਅਬ ਆਖਿਆ ਗਿਆ,
ਮੇਂ ਉਸ ਨੂੰ ਜਾਨ ਤੋਂ ਵ੍ੱਦ ਜੇ ਚਾਹ ਰਿਹਾ ਸੀ ਅਦਰੋਂ ਅੰਦਰੀ ,ਉਮਰ ਲਈ ਰ੍ੜ੍ਕੇ ਗਾ ਜਿਹਨ ਵਿੱਚ,
"ਜੀਤ" ਤੋਂ ਉਸ ਦਿਨ ਮੋਕੇ ਤੇ ਨਾ ਜੋ ਰਾਜ ਆਖਿਆ ਗਿਆ,