ਮੇਰੇ ਯਾਰ ਅਣਮੁਲੇ
_ਕਈ ਵਾਰ ਗੁਸਾ ਹੋ ਜਾਂਦੇ ਨੇ ,,,,,,,,,,,,,,,,,,
_ਕਈ ਵਾਰ ਓਹ ਹਸ ਬੁਲਾਂਦੇ ਨੇ ,,,,,,,,,,,,,,,,
_ਕਈ ਵਾਰ ਓਹ ਲੜ ਵੀ ਪੈਂਦੇ ਨੇ ,,,,,,,,,,,,,,,,
_ਪਰ ਦਿਲੋ ਬਹੁਤ ਚਾਉਂਦੇ ਨੇ ,,,,,,,,,,,,,,,,,,,
_ਕ੍ਯੀ ਵਾਰ ਤਾ ਫੋਨ ਵੀ ਕਰ ਲੈਂਦੇ ਨੇ ,,,,,,,,,,,,,,,,,,
_ਕ੍ਯੀ ਯਾਰ ਤਾ ਮਿਸ ਕਾਲ ਤੋ ਵ ਕਤ੍ਰਾਂਦੇ ਨੇ ,,,,,,,,,,,,,,
_ਸ਼ਕਲ / ਦਿਲ ਤੋ ਬਹੁਤ ਸਹੋਣੇ ਨੇ ,,,,,,,,,,,,,,,,,,,
_ਹਰ ਇਕ ਦੇ ਦਿਲ ਚ ਜਗਾ ਬਣਾ ਲੈਂਦੇ ਨੇ ,,,,,,,,,,,,
_ਰਾਤ ਨੂ ਓਹ੍ਹ good night khean ,,,,,,,,,,,,
_ਸਵੇਰ ਨੂ msg ਨਾਲ ਜਗਾਂਦੇ ਨੇ ,,,,,,,,,,,,,,,,,,,
_ਗਲਤੀ ਵੀ ਕਰੀਏ ਆਪ ਆ ਕੇ ਮਾਨੋੰਦੇ ਨੇ ,,,,,,,,,,,,,,,
_ਜਿਓਉਂਦੇ ਰਹਣ ਮੇਰੇ ਯਾਰ ਅਣਮੁਲੇ ,,,,,,,,,,,,,,,,,
_ਜੋ ਕੀ ਬੜੇ ਚੇਤੇ ਆਉਂਦੇ ਨੇ ,,,,,,,,,