ਵਿਆਹਉਣੀ ਨਈਉਂ ਜੱਟੀ,ਜੱਟ ਨੇ ਕੱਢਕੇ ਲਿਆਉਣੀ ਆ
ਛੱਡ ਫਿਕਰ ਦੁਨੀਆਂ ਦੀ ਕਿਤੇ ਦੂਰ ਉੜਾਕੇ ਲੈ ਜਾਣੀ ਆ_____
ਮੰਨਣੀ ਨਈਉਂ ਬਾਪੂ ਦੀ ਜੱਟ ਨੇ ਆਪਣੀ ਚਲਾਉਣੀ ਆ___
ਵਿਆਹਉਣੀ ਨਈਉਂ ਜੱਟੀ,ਜੱਟ ਨੇ ਕੱਢਕੇ ਲਿਆਉਣੀ ਆ_____
ਪਹਿਲਾਂ ਹਾਕੀਆਂ ਸੋਟਿਆਂ ਨਾਲ ਕੁੱਟਨੇ ਉਹਦੇ ਵੀਰ_____
ਫੇਰ ਲੈੱਕੇ ਲਸੰਸ 12 ਬੋਰ ਦੀ ਚਲਾਉਣੀ ਆ_____
ਵਿਆਹਉਣੀ ਨਈਉਂ ਜੱਟੀ,ਜੱਟ ਨੇ ਕੱਢਕੇ ਲਿਆਉਣੀ ਆ____
ਜਿਹੜਾ ਖੰਗਿਆ ਸਾਡੇ ਪਿਆਰ ਵਿੱਚ ਜੱਟ ਨੇ ਸੂਲੀ ਟੰਗ ਦੇਣਾ_____
ਕਰ ਰਫ਼ਲਾਂ ਦੀ ਛਾਂ ਜੱਟੀ ਚੱਕ ਕੇ ਲਿਆਉਣੀ ਆ_____
ਵਿਆਹਉਣੀ ਨਈਉਂ ਜੱਟੀ,ਜੱਟ ਨੇ ਕੱਢਕੇ ਲਿਆਉਣੀ ਆ_____
ਅੱਜ ਪੀ ਕੇ "ਲਾਲ ਪਰੀ" ਪਿੰਡ ਚ ਗੰਡਾਸੀ ਖੜਕਾਉਣੀ ਆ______
ਵਿਆਹਉਣੀ ਨਈਉਂ ਜੱਟੀ,ਜੱਟ" ਨੇ ਕੱਢਕੇ ਲਿਆਉਣੀ ਆ___