ਜੇ ਘਰ ਤੇ ਵੈਰੀ ਚੜ ਆਵੇ ਉਸ ਨਾਲ ਟਕਰ ਲੈਣਾ ਗੁਨਾਹ ਹੈ ਤਾਂ ਵ
ਜੇ ਘਰ ਦੀ ਰਾਖੀ ਕਰਨਾ ਗੁਨਾਹ ਹੈ,ਤਾਂ ਵੀ ਮੈਂ ਅਤਵਾਦੀ ਹਾਂ,
...ਜੇ ਕੌਮ ਦਾ ਵਕਾਰ ਬਚਾਉਣ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ,
ਜੇ ਜ਼ੁਲਮ ਨਾਲ ਟਕਰ ਲੈਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ,
ਜੇ ਬਚਿਆਂ ਦੇ ਗਲਾਂ ਵਿਚ ਟਾਇਰ ਪਾ ਸਾੜਣ ਵਾਲਿਆ ਨੂੰ,
ਅਗ ਵਿਚ ਸੁਟ ਸਾੜਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜੇ ਮਾਂ ਦੀਆਂ ਛਾਤੀਆਂ ਲੂਵਣ ਵਾਲਿਆ ਨੂੰ ,
ਮੌਤ ਦਾ ਦੰਡ ਦੇਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜੇ ਭੈਣਾ ਦੇ ਬਲਾਤਕਾਰ ਕਰਨ ਵਾਲਿਆ ਨੂੰ
ਗੋਲੀ ਦਾ ਨਿਸ਼ਾਨਾ ਬਣਾਉਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਨ.
ਜੇ ਸੁਹਾਗਣਾ ਦੇ ਬੇਕਸੂਰ ਸਿਰ ਦੇ ਸਾਂਈ ਨੂੰ ਮਾਰਨ ਵਾਲਿਆ ਨੂੰ
ਬੰਬ ਨਾਲ ਉਡਾ ਦੇਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜੇ ਬਜੁਰਗਾਂ ਦੀ ਦਾੜੀ ਪੁਟਣ ਵਾਲਿਆ ਨੂੰ
ਉਨ੍ਹਾ ਦੇ ਕੀਤੇ ਦੀ ਸਜ਼ਾ ਦੇਣੀ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ
ਜੇ ਇਜ਼ਤਾਂ ਦੇ ਸੌਦੇ ਕਰਨ ਵਾਲਿਆ ਨੂੰ
ਅਗ ਦੀ ਭਠੀ ਵਿਚ ਸੁਟਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜ਼ੋਰਾਵਰ ਦਾ ਦਾ ਸਿਰ ਫੇਂਹ ਕੇ
ਨਿਰਬਲ ਨੂੰ ਆਜ਼ਾਦ ਕਰਾਉਣ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜੇ ਲੋਥਾਂ ਦੇ ਢ਼ੇਰ ਲਾਉਣਾ ਵਾਲਿਆ ਦੇ
ਸਿਰ ਕਲਮ ਕਰਨਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜੇ ਲੋਕਾਂ ਨਾਲ ਧਰੋਹ ਕਰਨ ਵਾਲਿਆ ਨੂੰ
ਮਾਰਨਾ ਗੁਨਾਹ ਹੈ,ਤਾਂ ਵੀ ਮੈਂ ਅਤਵਾਦੀ ਹਾਂ.
ਜੇ ਫ਼ਰਜੀ ਮੁਕਾਬਲੇ ਬਣਾ ਕੇ ਮਾਰਨ ਵਾਲਿਆ ਦਾ
ਖ਼ੁਰਾ ਖੋਜ ਮਟਾਉਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦ ਹਾਂ.
ਜੇ ਜੀਪਾਂ ਪਿਛੇ ਬਨ ਕੇ ਤਸ਼ਾਦਤ ਕਰਨ ਵਾਲਿਆ ਦਾ
ਉਹੀਓ ਹਾਲ ਕਰਨਾ ਗੁਨਾਹ ਹੈ ਤਾਂ ਮੈਂ ਅਤਵਾਦੀ ਹਾਂ.
ਜੇ ਘਰ ਤੇ ਵੈਰੀ ਚੜ ਆਵੇ
ਉਸ ਨਾਲ ਟਕਰ ਲੈਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ..