ਬਾਪੂ ਕਹਿੰਦਾ ਸਵੇਰੇ ਸਵੇਰੇ ਉੱਠਜਾ ਪੁੱਤ ਹੁਣ
• ਬਾਪੂ ਕਹਿੰਦਾ ਸਵੇਰੇ ਸਵੇਰੇ ਉੱਠਜਾ ਪੁੱਤ ਹੁਣ
ਰਾਤ ਨੂੰ ਫਿਰ ਸੌਣਾ ਹੁੰਦਾ ਏ,
ਤੇ ਸਹੇਲੀ ਕਹਿੰਦੀ ਸਵੇਰੇ ਜਲਦੀ ਨਾਂ ਉੱਠਿਆ ਕਰ ਮੈਂ ਸੁਪਨੇ ਚ ਆਉਣਾ ਹੁੰਦਾ ਏ,
ਬਾਪੂ ਕਹਿੰਦਾ ਮੈਂ ਚੱਲਿਆ ਖੇਤਾਂ 'ਚ ਤੂੰ ਵੀ ਆਂਜ਼ੀ
ਤੇ ਸਹੇਲੀ ਕਹਿੰਦੀ ਅੱਜ ਮੈਨੂੰ ਆਕੇ Shopping ਕਰਾਂਜੀਂ
ਦੁਪਿਹਰ ਨੂੰ ਬਾਪੂ ਫੋਨ ਕਰਕੇ ਕਹਿੰਦਾ ਪੁੱਤ, ਮੇਰੀ ਰੋਟੀ ਲੈ ਕੇ ਨੀਂ ਆਇਆ,
ਤੇ ਇੱਧਰ ਸਹੇਲੀ ਕਹਿੰਦੀ ਅੱਜ ਤੂੰ ਮੈਨੂ Pizza ਨੀ ਖਵਾਇਆ
ਘਰ ਆਏ ਤੋਂ ਬਾਪੂ ਕਹਿੰਦਾ,
ਕੰਜਰਾ ਤੂੰ ਖੇਤਾਂ 'ਚ ਮੈਨੂੰ ਭੁੱਖਾ ਮਾਰਤਾ ਅੱਜ
ਤੇ ਸਹੇਲੀ ਫੋਨ ਕਰ ਕੇ ਕਹਿੰਦੀ ਤੈਨੂੰ ਕੱਲ ਨੂੰ ਲਾਉ ਰਗੜਾ ਤੂੰ ਸਸਤੇ 'ਚ ਹੀ ਸਾਰਤਾ ਅੱਜ,