ਇੱਕ ਵਾਰ ਇੱਕ ਪਿੰਡ ਚ ਰਾਤ ਦੇ 12 ਕੁ ਵਜੇ ਬਿਜਲੀ ਦੀਆਂ ਕੁੰਡੀ
ਇੱਕ ਵਾਰ ਇੱਕ ਪਿੰਡ ਚ
ਰਾਤ ਦੇ 12 ਕੁ ਵਜੇ
ਬਿਜਲੀ ਦੀਆਂ ਕੁੰਡੀਆ
ਚੈਕ ਕਰਨ ਵਾਲੇ ਆ ਗਏ.
ਪਿੰਡ ਦੇ ਗ੍ਰੰਥੀ ਸਿੰਘ ਨੂੰ
ਪਤਾ ਲਗ ਗਿਆ,,,,, ਓਹਨੁ ਪਤਾ ਸੀ ਕੇ ਸਾਰਾ ਪਿੰਡ
ਕੰਜੂਸਾ ਦਾ ਕੁੰਡੀ ਸਭ ਨੇ
ਲਾਈ ਹੋਊ......... ਓਹਨੇ
ਦਿਮਾਗ ਤੋ ਕੰਮ
ਜਾ ਲਿਆ ਵੀ ਸਾਰੇ ਪਿੰਡ ਨੂ ਜੁਰਮਾਨੇ ਤੋਂ
... ਬਚਾਇਆ ਜਾਵੇ........ ਰਡਿਓ ਚ ਬੋਲ ਪਿਆ
ਕਹਿੰਦਾ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ
ਜੀ ਦੀ ਫਤਿਹ...... ਨਗਰ ਨਿਵਾਸੀਆਂ ਨੂੰ
ਬੇਨਤੀ ਕੀਤੀ ਜਾਂਦੀ ਆ
ਭਾਈ ਪਿੰਡ ਚ ਕੁੰਡੀਆਂ ਚੈਕ ਕਰਨ ਵਾਲੇ ਆਏ ਹੋਏ
ਨੇ.......
ਕੀਤੇ ਚੋਰ ਭੁਲੇਖੇ ਕੁੱਟ ਨਾ ਦੇਓ........
ਅੱਗੋ ਬਿਜਲੀ ਆਲੇ ਔਖੇ ਜੇ
ਹੋ ਗਏ ਗ੍ਰੰਥੀ ਕੋਲ ਆ
ਕੇ...... ਅੱਗੋ ਗ੍ਰੰਥੀ ਓਹਨਾ ਨੂੰ
ਕਹਿੰਦਾ, ਭਾਈ ਮੈਂ ਤਾਂ ਤੁਹਾਡਾ ਬਚਾ ਈ
ਕੀਤਾ ਪਿੰਡ ਵਾਲੇ
kabbe ਆ .